FCI RECRUITMENT PUNJAB 2021: ਫੂਡ ਕੋਆਪਰੇਸ਼ਨ ਪੰਜਾਬ ਵੱਲੋਂ 860 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਨਲਾਈਨ



FOOD COOPERATION PUNJAB RECRUITMENT 2021


 Food corporation punjab ਵੱਲੋਂ 860 ਅਸਾਮੀਆਂ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਉਮੀਦਵਾਰ ਭਰਤੀ ਸਬੰਧੀ ਸਾਰੇ ਵੇਰਵਿਆਂ ਨੂੰ ਪੜਕੇ ਆਨਲਾਈਨ ਅਪਲਾਈ ਕਰ ਸਕਦੇ ਹਨ ।

ਅਸਾਮੀਆਂ ਸਬੰਧੀ ਜ਼ਰੂਰੀ ਵੇਰਵੇ

 ਅਸਾਮੀ ਦਾ ਨਾਂ  : ਵਾਚਮੈਨ 

ਅਸਾਮੀਆਂ ਦੀ ਗਿਣਤੀ : 860

ਯੋਗਤਾਵਾਂ:  ਇਹਨਾਂ ਅਸਾਮੀਆਂ ਤੇ  ਅਪਲਾਈ ਕਰਨ ਲਈ    ਅਠਵੀਂ ਜਮਾਤ ਪਾਸ   ਨੌਜਵਾਨ  ਯੋੋੋਗ ਹਨ ।


ਪੇਅ ਸਕੇਲ : 23000/- ਤੋਂ 64000/- 


ਉਮਰ : ਇਹਨਾਂ ਅਸਾਮੀਆਂ ਤੇ  ਅਪਲਾਈ ਕਰਨ ਲਈ   ਘੱਟੋ-ਘੱਟ ਉਮਰ 18 ਸਾਲ ਅਤੇ  ਵਧ ਤੋਂ ਵਧ ਉਮਰ 25‌ ਸਾਲ ਹੋਣੀ ਚਾਹੀਦੀ ਹੈ। 

ਰਾਖਵਾਂਕਰਨ ਅਧਾਰਤ ਕੈਟਾਗਰੀ ਨੂੰ ਉਮਰ ਸਬੰਧੀ ਰਿਆਇਤ ਦਿੱਤੀ ਗਈ ਹੈ। ਦੇਖੋ ਨੋਟੀਫਿਕੇਸ਼ਨ ਲਿੰਕ ਹੇਠਾਂ ਦਿੱਤਾ ਗਿਆ ਹੈ

ਚੋਣ ਕਿਵੇਂ ਹੋਵੇਗੀ? 

ਵਾਚਮੈਨ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ।

ਕੁੱਲ 120 ਪ੍ਰਸਨ ਪੁਛੇ ਜਾਣਗੇ ਉਮੀਦਵਾਰਾਂ ਨੂੰ ਇਹ ਪ੍ਰਸ਼ਨ 90 ਮਿੰਟ ਦੇ ਸਮੇਂ ਵਿਚ ਕਰਨੇ ਲਾਜ਼ਮੀ ਹਨ। ਹਰੇਕ ਪ੍ਰਸ਼ਨ 1 ਨੰਬਰ ਦਾ ਹੋਵੇਗਾ ਅਤੇ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।

ਪ੍ਰਸ਼ਨ ਪੱਤਰ ਕਿਸ ਤਰ੍ਹਾਂ ਦਾ ਹੋਵੇਗਾ: 

ਪ੍ਰਸ਼ਨ ਜਰਨਲ ਨੌਲਜ, ਕਰੰਟ ਅਫੇਅਰ‌, Mental ability , ਇੰਗਲਿਸ਼ ,ਰੀਜਨਿੰਗ ਵਿਸ਼ਿਆਂ ਨਾਲ ਸਬੰਧਤ ਪੁਛੇ ਜਾਣਗੇ।

ਪ੍ਰਸ਼ਨ ਪੱਤਰ ਇੰਗਲਿਸ਼, ਪੰਜਾਬੀ ਭਾਸ਼ਾ ਅਤੇ ਹਿੰਦੀ ਭਾਸ਼ਾ ਵਿਚ ਹੋਵੇਗਾ।



ਭਰਤੀ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਦਾ ਫਿਜ਼ੀਕਲ ਟੈਸਟ ਵੀ ਹੋਏਗਾ ਜੋ ਕਿ ਸਿਰਫ ਕੁਆਲੀਫਾਈ ਕਰਨਾ ਹੈ,ਮਤਲਬ ਇਸ ਟੈਸਟ ਦੇ ਮਾਰਕਸ ਮੈਰਿਟ ਸੂਚੀ ਵਿਚ ਨਹੀਂ ਜੁੜਨਗੇ।


ਫੀਸ :  ਭਰਤੀ ਲਈ ਅਪਲਾਈ ਕਰਨ ਲਈ 250 ਰੁਪਏ ਫੀਸ ਅਦਾ ਕਰਨੀ ਹੋਵੇਗੀ। ਕੁਝ ਸ਼੍ਣੀਆਂ ਨੂੰ ਫੀਸ ਵਿਚ ਛੂੱਟ  ਦਿੱਤੀ ਗਈ ਹੈ। ਦੇਖੋ ਨੋਟੀਫਿਕੇਸ਼ਨ ਲਿੰਕ ਹੇਠਾਂ ਦਿੱਤਾ ਗਿਆ ਹੈ।

ਅਪਲਾਈ ਕਿਵੇਂ ਕਰਨਾ ਹੈ  : ਇਸ ਭਰਤੀ ਲਈ ਅਰਜ਼ੀਆਂ ਆਨ ਲਾਈਨ ਦੇਣੀਆਂ ਹਨ।


ਮਹੱਤਵ ਪੂਰਨ ਮਿਤੀਆਂ: ਅਰਜ਼ੀਆਂ ਸ਼ੁਰੂ ਹੋਣ ਦੀ ਸ਼ੁਰੂਆਤੀ ਮਿਤੀ : 11/10/2021

Commencement of online registration of application 11/10/2021, 00:00 Hrs(IST) 

ਅਰਜ਼ੀਆਂ ਦੇਣ ਦੀ ਅੰਤਿਮ ਮਿਤੀ : 10/11/2021

Closure of registration of application 10/11/2021, 23:59 Hrs(IST) 


Closure for completing application details 10/11/2021, 23:59 Hrs(IST) 


Last date for printing your application 10/11/2021


 Duration of Fee Payment 11/10/2021, 00:00 Hrs(IST) to 10/11/2021, 23:59 Hrs(IST)

ਮਹੱਤਵ ਪੂਰਨ ਲਿੰਕ: 

FCI WEBSITE : WWW.FCI.GOV.IN

ਅਪਲਾਈ ਕਰਨ ਲਈ ਆਨਲਾਈਨ ਲਿੰਕ  ਇਥੇ ਕਲਿੱਕ ਕਰੋ

ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।

Also read: 

PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ 


ਦਫਤਰ ਨਗਰ ਕੌਂਸਲ, ਬਰੇਟਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

ਦਫਤਰ ਨਗਰ ਕੌਂਸਲ, ਭਾਈ ਰੂਪਾ, ਵੱਲੋਂ ਕਲਾਸ 4 ਕਰਮਚਾਰੀਆਂ ਦੀ ਭਰਤੀ

ਦਫਤਰ ਨਗਰ ਕੌਂਸਲ, ਨਰੋਟ ਜੈਮਲ ਸਿੰਘ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ   

CLASS 4 RECRUITMENT : ਨਗਰ ਪੰਚਾਇਤ, ਮੱਲਾਂਵਾਲਾ ਖ਼ਾਸ ( ਫਿਰੋਜ਼ਪੁਰ) ਵਲੋਂ 43 ਅਸਾਮੀਆਂ ਤੇ ਭਰਤੀ 


ਨਗਰ ਕੌਂਸਲ, ਰਾਮਦਾਸ-ਅਮ੍ਰਿਤਸਰ ਸਾਹਿਬ, ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 


ਨਗਰ ਕੌਂਸਲ ਮਲੋਟ, ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

GHAR GHAR ROJGAR: ਇਸ ਨਗਰ ਕੌਂਸਲ ਵਿਖੇ 322 ਕਰਮਚਾਰੀਆਂ ਦੀ ਭਰਤੀ, ਜਲਦੀ ਕਰੋ ਅਪਲਾਈ 


ਨਗਰ ਕੌਂਸਲ ਘੱਗਾ ਪਟਿਆਲਾ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ 

ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

ਨਗਰ ਕੌਂਸਲ ਮੋਰਿੰਡਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਨਗਰ ਕੌਂਸਲ ਸਰਹਿੰਦ, ਫਤਿਹਗੜ੍ਹ ਸਾਹਿਬ ਵਿਖੇ 180 ਕਰਮਚਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends